@Riseofchallengers

ਜੇਕਰ ਕੋਈ ਇਸ ਕੰਮੈਂਟ ਨੂੰ ਪੜ੍ਹ ਰਹਿਆ ਹੈ ਤਾਂ, ਮੈ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਰੱਬ ਉਨਾਂ ਦੇ ਮਾਪਿਆਂ ਦੀ ਉਮਰ ਲੰਬੀ ਕਰੇ।🙏🙏

@JaggieTv

kya baat ✌️ after so long

@kulveersingh8498

ਲੋਕਾਂ ਤੱਕ ਪਹੁੰਚੇ ਜਾਂ ਫੇਰ ਨਾ ਪਰ ਗਾਣਾ ਪੁਰਾ ਘੈਂਟ ਏ bro... 
👍👌😊😊

@jaspreetjass3558

ਮੇਰੀ ਨਿੱਕੀ ਜੀ ਗੱਲ ਯਾ ਨਾ ਜਾਂਦਾ long ਯਾ,,,,,  ਜੇ ਸਿਰਾ ਕੋਈ ਚੀਜ ਯਾ ਤਾ ਓ ਭਾਈ ਦਾ song  ya,,,,,, love you bro 😍😍😍

@Robbyfreefire

ਪੂਰੀ filling ਆਉਦੀ song nu ਸੋਣ K 🔥🔥

@avsingh237

ਆਖਰਕਾਰ , ਰਿਲੀਜ ਕਰ ਹੀ ਦਿੱਤਾ। 👌👌👌🤩😍🥰

@basantsingh8767

2022ਵਿਚ ਜਿਹੜਾ ਜਿਹੜਾ ਸੋਂਗ ਸੁਣ ਰਿਹਾ like kro yaar comments nu g

@chaudharyajnalachaudharyaj5776

ਕੀਨੇ time ਤੋਂ ਇੰਤਜ਼ਾਰ ji❤️

@207official2

Bhoot acha yrr super say b ouper hai spmg  nyc Voice  kamal a yrr mere tere sara gana sun da a job 4 5 hai❤️❤️❤️❤️❤️❤️👍👍👍💯💯🔥🔥🔥🔥🔥👍❤️❤️👍💯💯💯💯🔥🔥🔥🔥🔥🔥🔥🔥🔥🔥💯🔥🔥🔥🔥🔥🔥💯🔥🔥🔥🔥🔥🔥🔥👍❤️🎊🎊🎊🎊🎊🎊🎊🤼🤼🤼🤼🤼🤼💃💃💃🕺🕺🕺💃 cant nal cute 💃💃🕺💃💃❤️❤️🔥🔥🔥💯💯 👍👍💯👍❤️❤️ full support hai humaria 🔥

@gurpreetguni

Vaaaah  awaited song

@vipankhanna123

ਗਾਣਾ ਪੂਰਾ ਘੈਂਟ 🔥🔥

@kuldeepgill2694

It was my most awaited song. Thanks for full song release.

@ashutoshmatoliya8360

Boht Wait C ga iss gane da finally aa Chukya

@MANN8400

ਸੋਵਾਂ ਤੇਰੇ ਪੱਟ ਤੇ ਬੱਲੀਏ..ਕਰ ਜੁਲਫ਼ਾਂ ਦੀਆ ਛਾਵਾ ਨੀ  ❤

@Shortsnap9

*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏🙏

@HARVINDER_66

ਅਵਾਜ ਬਹੁਤ ਘੈਂਟ ਅ ਬਾਈ ਦੀ❤️😁

@AmandeepKaur-vt3np

Manavgeets songs are amazing . Love the beats . And eh wale gane di kafi wait kiti c. Unexpectedly aa gya

@Sant_Premanand_Maharaj-y6w

ਵੱਡਾ ਸਮਾਰਟ ਸੋਂਗ ਹੈ ਵੀਰੇ ਇੱਕੋ ਟਾਈਮ 💞💞💞💦🖋️💭💭💭ਲਈ ਸੁਪਰ ਬ੍ਰਾਂਡ ਸਿੰਘ

@hellcatgaming4631

ਉਡੀਕ ਹੁਣ ਖਤਮ ਹੋਈ ਆ.....♥️♥️

@karamdeep820

Voice, lyrics and video 🔥❤️ perfect adorable song 👌